ਆਪ ਯੂਥ ਆਗੂ ਬਘੇਲ ਸਿੰਘ ਨੇ ਰਮਨ ਬਹਿਲ ਨੂੰ ਟਿਕਟ ਦੇਣ ਦੇ ਵਿਰੋਧ ‘ਚ ਪਾਰਟੀ ‘ਤੇ ਖੜ੍ਹੇ ਕੀਤੇ ਸਵਾਲ, ਕਿਹਾ ਜਮੀਨੀ ਪੱਧਰ ਵੇਖ ਪਾਰਟੀ ਮੁੜ ਕਰੇ ਫੈਸਲੇ ਤੇ ਵਿਚਾਰ

ਬਗਾਵਤ ਦੇ ਵਿਖਾਏ ਸੁਰ, ਕਿਹਾ ਚੋਣ ਤਾਂ ਲੜਾਂਗਾ ਪਾਰਟੀ ਦੇ ਨਿਸ਼ਾਨ ਪਾਰਟੀ ਤੇ ਯਾਂ ਕਿਸ ਨਿਸ਼ਾਨ ਤੇ ਇਹ ਪਾਰਟੀ ਨੇ ਵੇਖਣਾ ਗੁਰਦਾਸਪੁਰ, 10 ਦਸੰਬਰ (ਮੰਨਣ ਸੈਣ)। ‘ਆਪ’ ਦੇ ਯੂਥ ਜਨਰਲ ਸਕੱਤਰ ਪੰਜਾਬ ਬਘੇਲ ਸਿੰਘ ਬਾਹੀਆਂ ਨੇ ਗੁਰਦਾਸਪੁਰ ਤੋਂ ਐਸਐਸਐਸ ਬੋਰਡ ਦੇ ਚੇਅਰਮੈਨ ਰਮਨ ਬਹਿਲ, ਜੋ ਕਿ ਹਾਲ ਹੀ ਵਿੱਚ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ … Continue reading ਆਪ ਯੂਥ ਆਗੂ ਬਘੇਲ ਸਿੰਘ ਨੇ ਰਮਨ ਬਹਿਲ ਨੂੰ ਟਿਕਟ ਦੇਣ ਦੇ ਵਿਰੋਧ ‘ਚ ਪਾਰਟੀ ‘ਤੇ ਖੜ੍ਹੇ ਕੀਤੇ ਸਵਾਲ, ਕਿਹਾ ਜਮੀਨੀ ਪੱਧਰ ਵੇਖ ਪਾਰਟੀ ਮੁੜ ਕਰੇ ਫੈਸਲੇ ਤੇ ਵਿਚਾਰ